Текст песни B Jay Randhawa - Peg
Просмотров: 6
0 чел. считают текст песни верным
0 чел. считают текст песни неверным
0 чел. считают текст песни верным
0 чел. считают текст песни неверным
На этой странице находится текст песни B Jay Randhawa - Peg, а также перевод песни и видео или клип.
ਜੇ ਮੈਂ ਕਰਾਂ ਨਾ ਫਿਕ਼ਰ ਤੇਰੇ ਪਿਆਰ ਦੀ
ਗੱਲ ਸੁਣਦਾ ਨਾ ਯਾਰਾ ਮੁਟਿਆਰ ਦੀ
ਜੇ ਮੈਂ ਕਰਾਂ ਨਾ ਫਿਕ਼ਰ ਤੇਰੇ ਪਿਆਰ ਦੀ
ਤੂ ਰਾਤਾਂ ਨੂ ਵੀ ਹੋਨਕੇ ਭਰੇਂਗਾ
ਜੇ ਮੈਂ ਛੱਡ ਗੀ ਸੋਹਣੇਯਾ ਯਾਰਾ
ਵੇ ਪੇਗ ਲਾ ਕੇ ਰੋਯਾ ਕਰੇਂਗਾ ਵੇ
ਜੇ ਮੈਂ ਛੱਡ ਗੀ ਸੋਹਣੇਯਾ ਯਾਰਾ
ਵੇ ਪੇਗ ਲਾ ਕੇ ਰੋਯਾ ਕਰੇਂਗਾ
ਹੋ ਪਾਣੀ ਅੱਖ ਵਾਲਾ ਕੱਮ ਤੇਰੇ ਆਔਗਾ
ਲੋਡ ਸੋਡੇ ਦੀ ਨਾ ਲੋਡ ਪੈਣੀ ਖਾਰੇ ਦੀ
Sad song ਲਾਕੇ ਸੁਣੇਗਾ ਤੂ ਡੇਕ ਤੇ
ਬੈਠ ਨੁੱਕਡ਼ ‘ਚ ਸੋਹਣੇਯਾ ਚੁਬਾਰੇ ਦੀ
ਜ਼ੋਰ ਚਲਨਾ ਨੀ ਫੇਰ ਤੇਰਾ ਸਾਹ ਤੇ
ਮੇਰੇ ਪੈਨੇ ਨੇ ਭੁਲੇਖੇ ਹਰ ਤਾਂ ਤੇ
ਵੀ ਜਿਥੇ ਵੀ ਖਲੋਯਾ ਕਰੇਂਗਾ…
ਜੇ ਮੈਂ ਛੱਡ ਗੀ ਸੋਹਣੇਯਾ ਯਾਰਾ
ਵੇ ਪੇਗ ਲਾ ਕੇ ਰੋਯਾ ਕਰੇਂਗਾ ਵੇ
ਜੇ ਮੈਂ ਛੱਡ ਗੀ ਸੋਹਣੇਯਾ ਯਾਰਾ
ਵੇ ਪੇਗ ਲਾ ਕੇ ਰੋਯਾ ਕਰੇਂਗਾ
ਹੋ ਤਾਰੇ ਤਾਰੇ ਤਾਰੇ ਤਾਰੇ ਤਾਰੇ ਤਾਰੇ
ਵੇ ਬੋਤਲਾਂ ਮੁਕਾ ਕੇ ਸਾਰਿਆ ਬੋਤਲਾਂ ਮੁਕਾ ਕੇ ਸਾਰਿਆ
ਕੰਮ ਮੁੱਕਣੇ ਨਾ ਤਾਂ ਵੀ ਸਾਰੇ
ਵੇ ਬੋਤਲਾਂ ਮੁਕਾ ਕੇ ਸਾਰਿਆ ਕੰਮ ਮੁੱਕਣੇ ਨਾ ਤਾਂ ਵੀ ਸਾਰੇ ਹੋ…
ਕੁਲਸ਼ਨ ਸੰਧੂ ਬੇਹਿਕੇ ਨਾਲ ਯਾਰਾਂ ਦੇ
ਵੇ ਤੂ ਸੋਚਿਆ ਕਰੇਂਗਾ ਦਿਲੋਂ ਕੱਢ ਗੀ
ਯਾਰ ਵੈਲੀ ਦੇਕੇ ਹੋਂਸਲਾ ਜਿਹਾ ਕਿਹਾੰਗੇ
ਚੰਗਾ ਹੋਇਆ ਚੰਗੇ ਵਿਹਲੇ ਛੱਡ ਗੀ
ਦਿਲ ਕਰੇਂਗਾ ਤੂ ਹੌਲਾ ਮਾੜਾ ਬੋਲ ਕੇ
ਆਖਣਾ ਏ ਟਤੂੰਰ ਗਯੀ ਏ ਰੋਲਕੇ
ਤੂ ਜਿੰਦ ਨੂ ਵੀ ਧੋਆ ਕਰੇਂਗਾ
ਜੇ ਮੈਂ ਛੱਡ ਗੀ ਸੋਹਣੇਯਾ ਯਾਰਾ
ਵੇ ਪੇਗ ਲਾ ਕੇ ਰੋਯਾ ਕਰੇਂਗਾ ਵੇ
ਜੇ ਮੈਂ ਛੱਡ ਗੀ ਸੋਹਣੇਯਾ ਯਾਰਾ
ਵੇ ਪੇਗ ਲਾ ਕੇ ਰੋਯਾ ਕਰੇਂਗਾ
ਪੇਗ ਲਾ ਕੇ ਰੋਯਾ ਕਰੇਂਗਾ
ਪੇਗ ਲਾ ਕੇ…
ਪੇਗ ਲਾ ਕੇ ਰੋਯਾ ਕਰੇਂਗਾ
ਜੇ ਮੈਂ ਛੱਡ ਗੀ ਸੋਹਣੇਯਾ ਯਾਰਾ
ਵੇ ਪੇਗ ਲਾ ਕੇ ਰੋਯਾ ਕਰੇਂਗਾ… Я не слушаю разговоры юной девушки
Если я не буду беспокоиться о твоей любви
Я не слушаю разговоры юной девушки
Если я не буду беспокоиться о твоей любви
Ты наполнишь ночи печалью
Если я оставлю свою прекрасную подругу
Ты будешь плакать с палкой
Если я оставлю свою прекрасную подругу
Ты будешь плакать с палкой
О, к тебе придет девушка со слезами на глазах
Куча газировки, а не куча соли
Ты будешь слушать грустную песню на террасе
Сядь в угол моего прекрасного чердака
Не двигайся слишком сильно, иначе твое дыхание будет...
Мой разум забудет все, поэтому, где бы ты ни была, я остановлю тебя...
Если я оставлю свою прекрасную подругу
Ты будешь плакать с палкой
Если я оставлю свою прекрасную подругу
Ты будешь плакать с палкой
О, звезды Звезды звезды звезды звезды звезды
Все бутылки опустели, все бутылки опустели
Вся работа не закончена
Все бутылки опустели, вся работа не закончена…
Кулшан Сандху с Друзья, вы подумаете, вы вырвете это из своего сердца
Вы придадите мне мужества, подарив долину любви
Вы оставите меня в покое и безделье
Вы причините мне боль, будете говорить мягко и грубо
Вы скажете, что я устала, и убежите
Вы омоете и мою жизнь
Если я оставлю свою прекрасную подругу
Контакты
