Текст песни Danny Dhillon feat. Ankita Maliya - Number Phone Da
Просмотров: 1
0 чел. считают текст песни верным
0 чел. считают текст песни неверным
0 чел. считают текст песни верным
0 чел. считают текст песни неверным
На этой странице находится текст песни Danny Dhillon feat. Ankita Maliya - Number Phone Da, а также перевод песни и видео или клип.
ਹਾਏ ਨੀ ਨਚਦੀ ਗਿਧੇ ਦੇ ਵਿਚ ਤੂ ਨਾ ਥੱਕਦੀ
ਵੇ ਕਦੇ ਕਿਹਨਾ ਚਿੱਟਾ ਸੂਟ ਅੱਤ ਲਗਦਾ
ਨੀ ਕਾਲੇ ਵਿਚ ਸੋਣੀਏ ਤੂ ਬਾਲੀ ਫਬਦੀ
ਜਿੱਦਾਂ ਦੇ ਤੂ ਸੋਚਦੀ ਇਰਾਦੇ ਨਹੀਂ ਓ ਮੇਰੇ
ਹਿਸਾਬ ਲਾ ਲੇਯਾ ਗਲਤ ਮੇਰੀ tone ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
ਹੋ ਮੈਂ ਕਿਹੜਾ ਧੱਕੇ ਨਾਲ ਮੰਗ੍ਦਾ
Mood ਤੇਰਾ ਵੀ ਪੂਰਾ ਏ ਬਿੱਲੋ ਦੇਣ ਦਾ
ਹੋ type ਕਰਕੇ ਦਿਖੌਨ ਲੱਗੀ ਤੈਨੂ ਸੀ
ਵਿਚ ਆ ਗਯਾ ਵੇ ਫੋਨ ਮੇਰੀ ਭੈਣ ਦਾ
ਹੋ ਪ੍ਯਾਰ ਨਾਲ ਧੱਕਾ ਸਾਡੇ ਚਲਦੇ ਆ ਦੋਹੇਂ
Mood ਪ੍ਯਾਰ ਨਾਲ ਪਿਨੌਣੀ ਤੈਨੂ ਪੌਣ ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
ਫੋਨ ਤੇ decide ਅੱਪਾਂ ਕਰਾਂਗੇ
ਤੇ ਨਾ ਜੱਟਾ ਵੇ, ਜੱਟਾ ਵੇ ਮੁਲਾਕ਼ਾਤ ਦਾ
ਦਿਨ ਸੰਧੂ’ਆਂ ਦਾ ਮੁੰਡਾ ਹੁੰਦਾ busy ਆ
ਚਲ ਰਖ ਲੰਗ time ਅਬ ਰਾਤ ਦਾ
ਪਿਹਲਾਂ Candle Light Dinner ਕਰਾ ਦੂ ਗੋਰੀਏ
ਫਿਰ Tiffany ਦਾ ਕੋਕਾ ਮੈਂ ਦਵਾ ਦੂ ਗੋਰੀਏ
ਹੋ ਲੰਬੀ ਲੰਬੀ ਲੰਬੀ ਲੰਬੀ ਹੋ ਜੁ ਮੁਲਾਕਾਤ
ਲੰਬੀ ਲੰਬੀ ਲੰਬੀ ਲੰਬੀ ਹੋ ਜੁ ਮੁਲਾਕਾਤ
Jung ਸੰਧੂਆਂ ਲੁਕੌਂਨ time ਸੌਂਣ ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ
Number ਹਾਏ ਵੇ ਮੇਰੇ phone ਦਾ
ਵੇ ਤੂ ਫਿਰਦਾ ਲੈਣ ਨੂ Слава тебе, ты мои круглые глаза, ты не танцуешь задницу, ты не устала, ты никогда не носишь белый костюм, ты спишь в черном, ты дура, ты не такая, какой себя представляешь, у тебя нет намерений, ты рассчитала мой тон, ты неправа, ты собираешься взять мой номер телефона. Мы это сделаем.
И не Джатта, Джатта, мы встретимся.
День сына Сандху занят. Приходи.
Следуй сейчас же засекать время на ночь.
Сначала приготовлю вам ужин при свечах, дамы.
Потом я угощу вас колой Tiffany's, дамы.
Долго, долго
Контакты
