Текст песни Deep Malhi - Kudi Kehre Pind Di
Просмотров: 2
0 чел. считают текст песни верным
0 чел. считают текст песни неверным
0 чел. считают текст песни верным
0 чел. считают текст песни неверным
На этой странице находится текст песни Deep Malhi - Kudi Kehre Pind Di, а также перевод песни и видео или клип.
ਮੈ ਵੀ ਦੇਖੀ ਜਾਵਾ ਮਾੜਾ ਮਾੜਾ ਹੱਸ ਕੇ
ਉਹ ਨੱਚਦੀ ਹੈ ਮੈਨੂੰ ਤਕ ਤਕ ਕੇ
ਮੈ ਵੀ ਦੇਖੀ ਜਾਵਾ ਮਾੜਾ ਮਾੜਾ ਹੱਸ ਕੇ
ਉਹ ਵੀ ਲੱਗਦਾ ਪਸੰਦ ਮੈਨੂੰ ਕਰੇ
ਤੇ ਥੋੜਾ ਬਹੁਤਾ ਮਰੇ
ਉਹ ਗੱਲ ਕੁਛ ਲਗੇ ਇੰਝ ਦੀ
ਜਿਨ੍ਹੇ ਲਾਲ suit ਪਾਇਆ
ਗਿੱਧੇ ਵਿੱਚ ਮਿਤਰੋ
ਕੁੜੀ ਕਹਿੰਦੇ ਪਿੰਡ ਦੀ
ਜਿਨ੍ਹੇ ਲਾਲ suit ਪਾਇਆ
ਗਿੱਧੇ ਵਿੱਚ ਮਿਤਰੋ
ਕੁੜੀ ਕਹਿੰਦੇ ਪਿੰਡ ਦੀ
ਜਿਨ੍ਹੇ ਲਾਲ suit ਪਾਇਆ
ਗਿੱਧੇ ਵਿੱਚ ਮਿਤਰੋ
ਕੁੜੀ ਕਹਿੰਦੇ ਪਿੰਡ ਦੀ ਓਏ
ਬੋਲੀ ਉੱਤੇ ਬੋਲੀ ਉਹ ਪਾਵੇ ਬਾਂਹ ਕੱਢ ਕੇ
ਕੱਟਦੀ ਹੈ ਗੇੜਾ ਪੱਲਾ ਦੰਦਾਂ ਓਹਲੇ ਦੱਬ ਕੇ
ਬੋਲੀ ਉੱਤੇ ਬੋਲੀ ਉਹ ਪਾਵੇ ਬਾਂਹ ਕੱਢ ਕੇ
ਕੱਟਦੀ ਹੈ ਗੇੜਾ ਪੱਲਾ ਦੰਦਾਂ ਓਹਲੇ ਦੱਬ ਕੇ
ਪਟਣੇ ਨੂੰ ਗੇੜਾ ਸਾਰਾ ਲਾਇਆ
ਤੂੰ ਰੱਜ ਕੇ ਹਿਲਾਇਆ
ਤੂੰ ਪਾਸੇ ਵਾਂਗ ਜਾਵੇ ਖਿੰਡ ਦੀ
ਜਿਨ੍ਹੇ ਲਾਲ suit ਪਾਇਆ
ਗਿੱਧੇ ਵਿੱਚ ਮਿਤਰੋ
ਕੁੜੀ ਕਹਿੰਦੇ ਪਿੰਡ ਦੀ
ਜਿਨ੍ਹੇ ਲਾਲ suit ਪਾਇਆ
ਗਿੱਧੇ ਵਿੱਚ ਮਿਤਰੋ
ਕੁੜੀ ਕਹਿੰਦੇ ਪਿੰਡ ਦੀ ਓਏ
ਲੱਕ ਦੀ ਹੈ ਪਤਲੀ
ਵੰਗ ਵਾਹੇ ਕੱਚ ਦੀ
ਸੋਹਣੇ ਦੋਵੇ ਨੈਣ ਦੋਵੇ
ਓਹਦੇ ਲੱਗਦੀ ਹੈ ਵੱਖ ਜਿਹੀ
ਲੱਕ ਦੀ ਹੈ ਪਤਲੀ
ਵੰਗ ਵਾਹੇ ਕੱਚ ਦੀ
ਸੋਹਣੇ ਦੋਵੇ ਨੈਣ ਦੋਵੇ
ਓਹਦੇ ਲੱਗਦੀ ਹੈ ਵੱਖ ਜਿਹੀ
ਸੋਫੀਆ ਨੂੰ ਨਸ਼ਾ ਹੀ ਚੜਾਇਆ
ਉਹ ਮਲੀ ਨੂੰ ਚੜਾਇਆ
ਪਵਾੜੇ ਵਿੱਚ ਪਾ ਗਏ ਜ਼ਿੰਦਗੀ
ਜਿਨ੍ਹੇ ਲਾਲ suit ਪਾਇਆ
ਗਿੱਧੇ ਵਿੱਚ ਮਿਤਰੋ
ਕੁੜੀ ਕਹਿੰਦੇ ਪਿੰਡ ਦੀ
ਜਿਨ੍ਹੇ ਲਾਲ suit ਪਾਇਆ
ਗਿੱਧੇ ਵਿੱਚ ਮਿਤਰੋ
ਕੁੜੀ ਕਹਿੰਦੇ ਪਿੰਡ ਦੀ
ਜਿਨ੍ਹੇ ਲਾਲ suit ਪਾਇਆ
ਗਿੱਧੇ ਵਿੱਚ ਮਿਤਰੋ
ਕੁੜੀ ਕਹਿੰਦੇ ਪਿੰਡ ਦੀ
ਕੁੜੀ ਕਹਿੰਦੇ ਪਿੰਡ ਦੀ
ਕੁੜੀ ਕਹਿੰਦੇ ਪਿੰਡ ਦੀ ਓਏ
ਕੁੜੀ ਕਹਿੰਦੇ ਪਿੰਡ ਦੀ ਓਏ Она танцует со мной, пока я ее не увижу, ужасно смеясь. Она танцует со мной, пока я ее не увижу, ужасно смеясь. Кажется, я ей тоже нравлюсь. И немного слишком. Этот разговор похож на это. В красном костюме. Друзья в землянке. Девушка из деревни. В красном костюме. Друзья в землянке. Девушка из деревни. В красном костюме. Друзья в землянке. Девушка из деревни. О, она говорит на языке, она высовывает руки, она отрезает юбку, пряча ее за зубами. Она говорит на языке, она высовывает руки, она отрезает юбку, пряча ее за зубами. Она кладет юбку, пряча ее за зубами. Она кладет всю юбку на землю. Ты встряхиваешь ее с удовлетворением. Ты отходишь в сторону, как кусок ткани. В красном костюме. Друзья в землянке. Девушка из деревни. В красном костюме. Нашла подругу в деревне, ее называют девушкой из деревни, она худенькая, у нее красивые глаза, обе выглядят по-разному, ее называют девушкой из деревни.
Контакты
