Текст песни Gurjazz feat. Gurlej Akhtar - Tere Karke

Просмотров: 1
0 чел. считают текст песни верным
0 чел. считают текст песни неверным
На этой странице находится текст песни Gurjazz feat. Gurlej Akhtar - Tere Karke, а также перевод песни и видео или клип.
ਵੇ ਮੋਰਨੀ ਜੱਟੀ ਦੀ ਤੌਰ ਮੋਰਾ ਨਾਲ ਦੀ
ਪੁਰੇ 6 ਫੁਟ touch ਕਰੇ ਮੇਰੀ height ਨੀ
ਓ ਹੁੰਦੀ ਏ ਵੇ ਜੱਟਾ ਕਾਰ੍ਗਿਲ ਵਰਗੀ
ਹੁੰਦੀ ਪਟਿਆਲੇ ਵਾਲੇਯਾ ਦੀ fight ਨੀ
ਕਾਲੇ ਕਾਲੇ ਸੂਟ ਚ ਤਾਂ ਏਓ ਲਗਦੀ
ਮੈਂ ਕਾਲੇ ਕਾਲੇ ਸੂਟ ਚ ਤਾਂ ਏਓ ਲਗਦੀ
ਨੀ ਚਿੱਟੀ ਚਿੱਟੀ ਚੋ snow fall ਹੁੰਨੀ ਏ
ਓ ਰੌਲੇਯਾ ਲਯੀ ਰਖੇ ਵੈਲੀ ਟਾਇਮ ਕਢ ਕੇ
ਟਾਇਮ ਲਾਕੇ ਜਿੱਦੋ ਤੂ ਤਿਆਰ ਹੁੰਨੀ ਏ
ਓ ਕੌੜਾ ਕੌੜਾ ਵੇਖਦੇ ਨੇ ਵੈਰੀ ਜੱਟ ਨੂ
ਮਿਠੀਏ ਜਦੋ ਤੂ ਮੇਰੇ ਨਾਲ ਹੁੰਨੀ ਏ
ਓ ਰੌਲੇਯਾ ਲਯੀ ਰਖੇ ਵੈਲੀ ਟਾਇਮ ਕਢ ਕੇ
ਨੀ ਟਾਇਮ ਲਾਕੇ ਜਿੱਦੋ ਤੂ ਤਿਆਰ ਹੁੰਨੀ ਏ
ਤੂ ਜੱਟਾ ਮੈਨੂ ਲੱਗੇ ਜਮਾ ਖੰਡ ਵਰਗਾ
ਲੋਕ ਮੈਨੂ ਆਂਖਦੇ ਕੇ ਰੁਖਾ ਬੜਾ ਏ
ਓ ਮੇਰੇ ਉੱਤੇ ਔਂਦਾ ਬੜਾ ਲਾਡ ਜੱਟ ਨੂ
ਦੁਨਿਯਾ ਤੇ ਚੜਦਾ ਤਾਂ ਗੁੱਸਾ ਬੜਾ ਏ
ਵੇ ਜੱਟਾ ਤੇਥੋ ਖਾਂਦੇ ਇਨੀ ਖਾਰ ਕਾਸਤੋ
ਦੱਸ ਤੂ ਕਾਹਤੋਂ ਗੁੱਸੇ ਨਾਲ ਲਾਲ ਹੁੰਨੀ ਏ
ਓ ਰੌਲੇਯਾ ਲਯੀ ਰਖੇ ਵੈਲੀ ਟਾਇਮ ਕਢ ਕੇ
ਨੀ ਟਾਇਮ ਲਾਕੇ ਜਿੱਦੋ ਤੂ ਤਿਆਰ ਹੁੰਨੀ ਏ
ਓ ਕੌੜਾ ਕੌੜਾ ਵੇਖਦੇ ਨੇ ਵੈਰੀ ਜੱਟ ਨੂ
ਮਿਠੀਏ ਜਦੋ ਤੂ ਮੇਰੇ ਨਾਲ ਹੁੰਨੀ ਏ
ਓ ਰੌਲੇਯਾ ਲਯੀ ਰਖੇ ਵੈਲੀ ਟਾਇਮ ਕਢ ਕੇ
ਨੀ ਟਾਇਮ ਲਾਕੇ ਜਿੱਦੋ ਤੂ ਤਿਆਰ ਹੁੰਨੀ ਏ
ਵੇ ਮੇਰਾ ਕਪਤਾਨ ਕਪਤਾਨ ਦੇਖੇਆ ਏ
ਜਿਹਦੇ ਨਾਲ ਖੜਦਾ ਏ ਦਿਲੋਂ ਖੜ ਦਾ
ਵੇ ਆਸੇ ਪਾਸੇ ਵਾਲੇ ਪਿੰਡ ਨੀਵੇ ਹੋ ਗਏ
ਬੂੰਦਲ ਗਬਿੰਦ ਪੂਰਾ ਤਾਅ ਨੂ ਚੜ੍ਹਦਾ
ਵੇ ਵਾਰਦਾਤ ਕਰਨੇ ਤੋਂ ਤੂ ਨੀ ਟਲਦਾ
ਤੂ ਔਂਦੀ ਮੁਲਾਕ਼ਾਤ ਤੇ ਨਾ ਟਾਲ ਹੁੰਨੀ ਏ
ਓ ਰੌਲੇਯਾ ਲਯੀ ਰਖੇ ਵੈਲੀ ਟਾਇਮ ਕਢ ਕੇ
ਨੀ ਟਾਇਮ ਲਾਕੇ ਜਿੱਦੋ ਤੂ ਤਿਆਰ ਹੁੰਨੀ ਏ
ਓ ਕੌੜਾ ਕੌੜਾ ਵੇਖਦੇ ਨੇ ਵੈਰੀ ਜੱਟ ਨੂ
ਮਿਠੀਏ ਜਦੋ ਤੂ ਮੇਰੇ ਨਾਲ ਹੁੰਨੀ ਏ
ਓ ਰੌਲੇਯਾ ਲਯੀ ਰਖੇ ਵੈਲੀ ਟਾਇਮ ਕਢ ਕੇ
ਨੀ ਟਾਇਮ ਲਾਕੇ ਜਿੱਦੋ
ਓ ਰੌਲੇਯਾ ਲਯੀ ਰਖੇ ਵੈਲੀ ਟਾਇਮ ਕਢ ਕੇ
ਨੀ ਟਾਇਮ ਲਾਕੇ
ਓ ਕੌੜਾ ਕੌੜਾ ਵੇਖਦੇ ਨੇ ਵੈਰੀ
ਮਿਠੀਏ ਜਦੋ ਤੂ ਮੇਰੇ ਨਾਲ
ਨਾਲ ਹੁੰਨੀ ਏ
Путь Морни Джатти подобен пути Моры, он на 6 футов ниже моего роста, он подобен Каргилу, он подобен битве Патиалы, он выглядит черным в черном костюме, я выгляжу черным в черном костюме, он подобен снегу, падающему с белой рубашки, он шумит, требует времени, требует времени, когда ты готов, он выглядит горьким, враг Джатт сладок, когда ты со мной, он шумит, требует времени, когда ты готов, он похож на Джама Кханда для меня, люди смотрят на меня, они очень злы, когда Джатт приходит в мир, он пожирает его оттуда. Такой горький, скажи мне, почему ты красный от гнева. Ты поднял шум, ты потратил время, ты не вложил Ты со мной, о, ты шумишь, ты тратишь время, ты тратишь время, ты тратишь время, ты тратишь время, ты берешь горький
Опрос: Верный ли текст песни?
Да Нет
Контакты