Текст песни Karan Randhawa - Jatt Da Nishana
Просмотров: 3
0 чел. считают текст песни верным
0 чел. считают текст песни неверным
0 чел. считают текст песни верным
0 чел. считают текст песни неверным
На этой странице находится текст песни Karan Randhawa - Jatt Da Nishana, а также перевод песни и видео или клип.
ਕੱਲਾ ਘੂਮਦਾ ਯਾਰ ਕੁੜੇ ਨੀਂ
ਤੇਰਾ ਨਖਰਾ ਮਹਿੰਗਾ ਹੈ ਨੀਂ
ਤੇ ਜੱਟ ਬੱਜਟ ਤੋਂ ’ਨਾ ਬਹਾਰਾਂ ਕੁੜੇ ਨੀਂ
ਮੋਢੇ ਤੇਰੇ Gucci ਉੱਚੀ
ਹੀਲ ਪਾਈ ਆ ਪੈਰਾਂ ਦੇ ਵਿਚ
ਜੱਟ ਦਾ ਸਾਡਾ ਬਹਾਨਾ ਬਾਲੀਏ
ਚਰਚੇ ਆ ਸ਼ਹਿਰ ’ਆਂ ਦੇ ਵਿਚ
ਆਖਰ ਤਕ ਐ ਚਲਣਾ ਪੈਂਦਾ
ਵੈਰ ਸਾਡੇ ਵਿਚ ਲੈੱਸ ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਨਾ ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਕਦੇ ਅੜੀ ਕਦੇ ਆਪ ਹੀ ਅੜਜੇ
ਰੋਹਬ ਨਾਲ ਖੜ ’ਦਾ ਜਿਹਨਾਂ ਖੜਜੇ
ਮਿਚੇਲ ਜਿਥੇ ਪੈਰ ਪਾਉਂਦਾ ਨੀਂ
ਸਾਮਣੇ ਆਲਾ ਪੈਰ ਹੀ ਛੱਡਜੇ
ਯਾਰ ਨੇ ਮੇਰੇ Bro ਕੁੜੇ ਨੀਂ
ਜੱਟ ਅਨਾਖਾ ਵਿਚ ਪ੍ਰੋ ਕੁੜੇ ਨੀਂ
ਅੱਖਾਂ ਰਹਿੰਦੀਆਂ High ਰਕਾਨੇ
Feel ਨਾ ਕਰਦਾ Low ਕੁੜੇ ਨੀਂ
Thinking ਚੋਂ ਤਾਂ ਬਹਾਰਾਂ ਰਕਾਣੇ
ਐਵੇਂ ਓਵੇਂ ਟੇਸ ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਨਾ ਕੁੜੇ ਨੀਂ
ਨਾ ਕੁੜੇ ਨੀਂ
ਗੱਲਾਂ ਆਖਾਂ ਤਾਂ ਕੁੜੇ ਨੀਂ
ਆਪੇ Time ਦੇ ਨਾਲ ਹੀ ਲੱਥ ਜੁ
ਨਵਾਂ ਨਵਾਂ ਐ ਚਾਹ ਕੁੜੇ ਨੀਂ
ਤੇਰੀ age ਆ ਤੀਨ ਰਕਾਣੇ
ਮੈਂ ਤਾਂ ਖਾਨਾ ਫੀਮ ਰਕਾਣੇ
ਤੂੰ ਤਾਂ ਲਾਉਂਦੀ ਦਿਲ ਕੁੜੇ ਨੀਂ
ਲਾਉਂਦਾ ਜੱਟ ਸਕੀਮ ਰਕਾਣੇ
ਧਰ ਪੈਰ ਕੁੜੇ ਨੀਂ
ਲਹਿਰ ਕੁੜੇ ਨੀਂ
ਐਵੇਂ ਤਾਂ ਕੰਮ Yes ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਨਾ ਨਾ ਨਾ Miss ਨੀਂ ਹੁੰਦਾ
ਨਾ ਨਾ ਨਾ Miss ਨੀਂ ਹੁੰਦਾ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ
ਜੱਟ ਦਾ ਲਾਇਆ ਨਿਸ਼ਾਨਾ ਬਾਲੀਏ Держи свою машину блестящей, не езди на ней, мой друг, не езди на ней, твоя машина дорогая, не езди на ней из бюджета джатов, не езди на ней весной, не езди на ней на своих высоких каблуках Gucci, надень их себе на плечи, извинись перед джатами, давай поговорим в городе, мы должны пройти до конца, между нами нет вражды, цель джатов не сожжена, нет. Не расстраивайся, не думай, что это будет.
Целью джатов будет Балие.
Нет, нет, нет, нет. Промахнись.
Целью джатов будет Балие.
Нет, нет, нет, нет. Промахнись.
Целью джатов будет Балие.
Нет, нет, нет, нет. Промахнись.
Нет, нет, нет, нет. Промахнись.
Целью джатов будет Балие.
Целью джатов будет Балие.
Смотрите также:
- Karan Randhawa - Chann
- Karan Randhawa - Butterfly
- Karan Randhawa - Pump Action
- Karan Randhawa - Glock
Все тексты Karan Randhawa >>>
Контакты
