Текст песни Sarmad Qadeer, Naseebo Lal - Nasha Hogaya

Просмотров: 1
0 чел. считают текст песни верным
0 чел. считают текст песни неверным
На этой странице находится текст песни Sarmad Qadeer, Naseebo Lal - Nasha Hogaya, а также перевод песни и видео или клип.
ਤੇਰੇ ਬਾਜੂ ਹੁਣ ਨੀਂਦ ਨਾ ਐਵੇ
ਉੱਤੋ ਮਰਜਾਣੀ ਬਰਸਾਤ ਸਤਾਵੇ
ਤੇਰੇ ਬਾਜੂ ਹੁਣ ਨੀਂਦ ਨਾ ਐਵੇ
ਉੱਤੋ ਮਰਜਾਣੀ ਬਰਸਾਤ ਸਤਾਵੇ
ਏ ਦਿਲ ਜੋ ਸੀ ਮੇਰਾ, ਹੁਣ ਮੇਰਾ ਨਾ ਰਿਹਾ
ਸਾਵਾਂ ਵੀ ਮੇਰਿਆ ਜਾ ਹੋਇਆ ਤੇਰੀਆਂ
ਏ ਦਿਨ ਵੀ ਨੇ ਤੇਰੇ ਰਾਤਾਂ ਵੀ ਤੇਰਿਆ
ਹੁਣ ਆਜਾ ਸੋਹਣਿਆ ਕ੍ਯੋਂ ਲਾਵੇ ਦੇਰੀਆ ਹਾਏ
ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ ਵੇ ਮੇਨੂ
ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਿਆ ਵੇ ਮੇਨੂ
ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਿਆ ਵੇ ਮੇਨੂ
ਸਾਡਾ ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ ਵੇ ਮੇਨੂ ਹਾਏ
ਜੇ ਮੰਗਲਾ ਜਾਂ ਤੇਰੀ ਮੈਂ
ਓ ਵੀ ਤੂ ਲੈ ਲੀ ਨੀ
ਜੇ ਆਖਾ ਜੋਗੀ ਪਾਗਲ
ਜੋ ਮਰਜ਼ੀ ਕਿਹ ਲੀ ਨੀ
ਜੇ ਜ਼ਖਮ ਦੇਵਾ ਮੈਂ ਦਿਲ ਤੇ
ਓ ਵੀ ਮੈਂ ਸੀ ਲੂਣ ਗਾ
ਜੇ ਦੇ ਦੋਂ ਜ਼ਿਹਰ ਦਾ ਪ੍ਯਾਲਾ
ਹਸ ਕੇ ਹੋਏ ਪੀ ਲੂਣ ਗਾ ਜੇ ਮੈਂ ਵੀ ਜਾਂ ਮੰਗਾ ਤੇ
ਏ ਲੋਈ ਤੇਰੀ ਹੈ
ਜੇ ਮੈਂ ਵੀ ਆਖਾ ਪਾਗਲ
ਗਲਤੀ ਫੇਰ ਤੇਰੀ ਹੈ
ਜੇ ਮੈਂ ਵੀ ਤੋੜਾ ਦਿਲ ਨੂ
ਖੋਰ ਕਿ ਕਰ ਜੌਂ ਗੀ
ਜੇ ਬੋਲਣ ਪ੍ਯਾਰ ਦੀ ਬੋਲੀ
ਹੱਸਦੇ ਹੋਏ ਮਰਜੌਂ ਗੀ
ਹਾਏ ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ ਨੀ ਸਾਨੂ
ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਨੂ
ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਿਆ ਨੀ ਸਾਨੂ
ਸਾਡਾ ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ
ਮੇਰਾ ਵੀ ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ ਵੇ ਮੇਨੂ
ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਿਆ ਵੇ ਮੇਨੂ
ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਿਆ ਵੇ ਸਾਡਾ
ਸਾਡਾ ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ ਹਾਏ
Твои руки теперь не уснут
Итак, пойдёт дождь
Твои руки теперь не уснут
Итак, пойдёт дождь
О, моё сердце, которое было моим, больше не моё
Даже моё дыхание стало твоим
Даже твои дни и ночи стали твоими
Итак, приди, моя красавица, почему ты медлишь?

Жизнь без тебя стала моим наказанием
Твоя любовь стала моей зависимостью
Твоя любовь стала моей зависимостью
Наша жизнь без тебя стала моим наказанием
Счастлива ли ты или твоя, я тоже этого не приму
Если ты скажешь, что ты сумасшедшая
Что бы ты ни захотела, я этого не приму
Если ты нанесешь мне рану в сердце
И я тоже буду петь соль
Если ты выпьешь две чашки яда, смеясь, пой соль
Если я тоже попрошу об этом
О, моя кровь твоя
Если я тоже скажу, что я сумасшедшая
Опять ошибка, и она твоя
Если я тоже разобью себе сердце
Что я буду делать, если произнесу слова любви?
Я умру от смеха
О, жизнь без тебя — это не наше наказание
Твоя любовь стала нашей зависимостью
Твоя любовь стала нашей зависимостью
Наша жизнь без тебя — это не наше наказание
Моя жизнь без тебя — это тоже мое наказание
Твоя любовь стала нашей зависимостью
Твоя любовь стала нашей зависимостью
Наша жизнь без тебя — это не наше наказание
Опрос: Верный ли текст песни?
Да Нет
Контакты