Текст песни Sartaj Virk, Garry Sandhu - Duniya Sari

Просмотров: 1
0 чел. считают текст песни верным
0 чел. считают текст песни неверным
На этой странице находится текст песни Sartaj Virk, Garry Sandhu - Duniya Sari, а также перевод песни и видео или клип.
ਲੈ ਅੱਜ ਤੋਂ ਮੈਂ ਤੇਰੀ ਹੋ ਗਈ ਵੇ
ਤੇਰੇ ਨਾਮ ਕਰਤੀ ਦੁਨੀਆਂ ਮੈਂ ਸਾਰੀ
ਤੂੰ ਵੀ ਕਰਲਾ ਉਮਰਾਂ ਦੇ ਵਾਦੇ
ਪਾ ਲੈ ਮੇਰੇ ਨਾਲ ਜਨਮਾਂ ਦੀ ਯਾਰੀ
ਲੈ ਅੱਜ ਤੋਂ
ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ
ਅਸਾਂ ਉੱਡ ਜਾਣਾ ਉੱਡ ਜਾਣਾ
ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ
ਅਸਾਂ ਉੱਡ ਜਾਣਾ ਉੱਡ ਜਾਣਾ
ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ
ਅਸਾਂ ਉੱਡ ਜਾਣਾ ਉੱਡ ਜਾਣਾ
ਸਾਡੀ ਲੰਬੀ ਉਡਾਰੀ ਐ ਬਾਬੁਲ
ਅਸਾਂ ਉੱਡ ਜਾਣਾ ਉੱਡ ਜਾਣਾ
ਪਿੰਡ ਰੁੜਕੇ ਨੂੰ ਜਾਣ ਜੋ ਰਾਹਵਾਂ
ਸੰਧੂਆਂ ਓਥੇ ਆਵਾ ਜਾਵਾਂ
ਜਾਨ ਕੱਢ ਲੈਂਦਾ ਤੂੰ ਮੇਰੀ
ਜਦ ਕਰਦਾ ਐ ਮੱਥੇ ਤੋਂ ਪਾਰੀ
ਲੈ ਅੱਜ ਤੋਂ ਮੈਂ ਤੇਰੀ ਹੋ ਗਈ ਵੇ
ਤੇਰੇ ਨਾਮ ਕਰਤੀ ਦੁਨੀਆਂ ਮੈਂ ਸਾਰੀ
ਤੂੰ ਵੀ ਕਰਲਾ ਉਮਰਾਂ ਦੇ ਵਾਦੇ
ਪਾ ਲੈ ਮੇਰੇ ਨਾਲ ਜਨਮਾਂ ਦੀ ਯਾਰੀ
ਲੈ ਅੱਜ ਤੋਂ
ਹਾਂ ਪਾਕ ਮੁਹੱਬਤ ਇਸ਼ਕ ਖ਼ਜ਼ਾਨੇ
ਤੇਰੇ ਨਾਮ ਕਰਤੇ ਮੈਂ ਸਾਰੇ ਜ਼ਮਾਨੇ
ਕਿਸਮਤ ਚੰਗੀ ਤਾਂ ਤੂੰ ਮਿਲਿਆ
ਤਕ ਕੇ ਤੈਨੂੰ ਚੜ ਦੀ ਖੁਮਾਰੀ
ਲੈ ਅੱਜ ਤੋਂ ਮੈਂ ਤੇਰੀ ਹੋ ਗਈ ਵੇ
ਤੇਰੇ ਨਾਮ ਕਰਤੀ ਦੁਨੀਆਂ ਮੈਂ ਸਾਰੀ
ਤੂੰ ਵੀ ਕਰਲਾ ਉਮਰਾਂ ਦੇ ਵਾਦੇ
ਪਾ ਲੈ ਮੇਰੇ ਨਾਲ ਜਨਮਾਂ ਦੀ ਯਾਰੀ
ਲੈ ਅੱਜ ਤੋਂ
С сегодняшнего дня я стала твоей. Я посвятила тебе весь мир. Ты тоже давала обещания на века. Подружись со мной на всю жизнь. С сегодняшнего дня наше птичье гнездо – Вавилон. Улетим. С сегодняшнего дня я стала твоей. Я посвятила тебе весь мир. Ты тоже давай обещания на века. Храни со мной дружбу, которую мы родили. С сегодняшнего дня и впредь.
Опрос: Верный ли текст песни?
Да Нет
Контакты