Текст песни Simiran Kaur Dhadli, NIXON - 2 Sher
Просмотров: 2
0 чел. считают текст песни верным
0 чел. считают текст песни неверным
0 чел. считают текст песни верным
0 чел. считают текст песни неверным
На этой странице находится текст песни Simiran Kaur Dhadli, NIXON - 2 Sher, а также перевод песни и видео или клип.
ਪਿਹਲਾ ਪੈਰ ਪਾਏ ਨੇ
ਸੂਬੇ ਦੀ ਕਚਿਹਰੀ ਚ
ਦੋ ਸ਼ੇਰ ਆਏ ਨੇ
ਸੂਬੇ ਦੀ ਕਚਿਹਰੀ ਚ
ਦੋ ਸ਼ੇਰ ਆਏ ਨੇ
ਸਿਰ ਨੀਵੇ ਨਾਯੋ ਕਿੱਤੇ
ਬਾਜਾ ਵਾਲੇ ਦੇ ਨੇ ਪੁੱਤ
ਦੱਸੋ ਕਿਥੇ ਡਰਦੇ
ਐਂਵੇੀਂ ਕਿਸੇ ਦੇਆਂ ਮਾਰੇਯਾ
ਏ ਕਿੱਥੇ ਮੱਰਦੇ
ਛੋਟੇ ਛੋਟੇ ਕੱਦ ਨੇ
ਮੱਤਾਂ ਨੇ ਉਚਿਯਾਨ
ਮੱਥੇ ਇੱਕ ਨਾ ਤੀਯੁੜੀ
ਸਾਰੇ ਮੁਹੇ ਲਾਏ ਨੇ
ਸੂਬੇ ਦੀ ਕਚਿਹਰੀ ਚ
ਦੋ ਸ਼ੇਰ ਆਏ ਨੇ
ਸੂਬੇ ਦੀ ਕਚਿਹਰੀ ਚ
ਦੋ ਸ਼ੇਰ ਆਏ ਨੇ
ਹੱਸ ਹੱਸ ਮੌਤ ਨੂ ਕਲੋਲਾਂ ਕਰਦੇ
ਕਾਂਬਈ ਮੌਤ ਵੀ ਸੀ ਹਾੜਾ
ਤੁਸੀ ਕ੍ਯੋ ਨਈ ਡਰਦੇ
ਟੱਲੀ ਮਾਰ ਮੌਤ ਨੂ ਜਵਾਬ ਦਿੰਦੇ ਨੇ
ਕਦੇ ਸ਼ੇਰਾਂ ਨੇ ਵੀ ਬਿੱਲਿਯਾ ਤੋਂ
ਖੌਫ ਖਾਏ ਨੇ
ਸੂਬੇ ਦੀ ਕਚਿਹਰੀ ਚ
ਦੋ ਸ਼ੇਰ ਆਏ ਨੇ
ਸੂਬੇ ਦੀ ਕਚਿਹਰੀ ਚ
ਦੋ ਸ਼ੇਰ ਆਏ ਨੇ
ਸੁਨ੍ਣ ਜਿੰਨਾ ਦਿਯਾ ਗੱਲਾਂ
ਤੈਨੂ ਤਾਪ ਚੜ੍ਹਿਆ ਨੇ
ਜਾਣੀਂ ਨਾ ਜਵਾਕ
ਤੇਰੇ ਬਾਪ ਖੜੇ ਨੇ
ਹਿੱਕ ਸੂਬੇ ਦੀ ਤੇ
ਖਾਲ੍ਸੇ ਦੇ ਝੰਡੇ ਗੜੇ ਨੇ
ਵੱਡੇ ਕਾਜ਼ਿਯਾ ਨੂ ਪਾਠ
ਅੱਲਾਹ ਦੇ ਪੜਾਏ ਨੇ
ਸੂਬੇ ਦੀ ਕਚਿਹਰੀ ਚ
ਦੋ ਸ਼ੇਰ ਆਏ ਨੇ
ਸੂਬੇ ਦੀ ਕਚਿਹਰੀ ਚ
ਦੋ ਸ਼ੇਰ ਆਏ ਨੇ
ਸਿਰ ਨੀਵੇ ਨਾਯੋ ਕਿੱਤੇ
ਪਿਹਲਾ ਪੈਰ ਪਾਏ ਨੇ
ਸੂਬੇ ਦੀ ਕਚਿਹਰੀ ਚ
ਦੋ ਸ਼ੇਰ ਆਏ ਨੇ
ਸੂਬੇ ਦੀ ਕਚਿਹਰੀ ਚ
ਦੋ ਸ਼ੇਰ ਆਏ ਨੇ
ਸਿਰ ਨੀਵੇ ਨਾਯੋ ਕਿੱਤੇ Опусти голову, мальчик, куда он впервые ступил? Два льва пришли в провинциальный суд. Два льва пришли в провинциальный суд. Опусти голову, мальчик, куда он впервые ступил? Скажи мне, чего ты боишься? Ты не знаешь, твой отец стоял на троне этой провинции, он поднял знамя Хальсы, он учил великого судью учениям Аллаха, два льва пришли в провинциальный суд, два льва пришли в провинциальный суд, склонив головы, они впервые ступили в провинциальный суд.
Контакты
