Текст песни Simran Choudhary - Meherbaniyan

Просмотров: 87
0 чел. считают текст песни верным
0 чел. считают текст песни неверным
На этой странице находится текст песни Simran Choudhary - Meherbaniyan, а также перевод песни и видео или клип.
ਕੱਲਾ ਕੱਲਾ ਮੇਰਾ ਖ਼ਾਬ ਡਫਨਾਇਆ
ਮੈਨੂੰ ਛੱਡਣਾ ਸੀ ਜੇ
ਤੂੰ ਕਿਉਂ ਅਪਣਾਇਆ ਮੈਨੂੰ
ਹੋਰ ਦੇ ਗੱਲ ਵਿਚ ਬਾਵਾਂ ਤੇਰਿਆਂ
ਕੀ ਵਕਤ ਗੁਜ਼ਾਰਨ ਲਈ ਗੱਲ ਨਾਲ ਲਾਇਆ ਮੈਨੂੰ
ਕੱਲਾ ਕੱਲਾ ਮੇਰਾ ਖ਼ਾਬ ਦਫ਼ਨਾਇਆ
ਮੈਨੂੰ ਛੱਡਣਾ ਸੀ ਜੇ
ਤੂੰ ਕਿਉਂ ਅਪਣਾਇਆ ਮੈਨੂੰ
ਹੋਰ ਦੇ ਗੱਲ ਵਿਚ ਬਾਵਾਂ ਤੇਰਿਆਂ
ਕੀ ਵਕਤ ਗੁਜ਼ਾਰਨ ਲਈ ਸੀ ਗੱਲ ਨਾਲ ਲਾਇਆ ਮੈਨੂੰ
ਪਿਆਰ ਮੇਰਾ ਬਦਲਾਇਆ ਨੀ ਹਵਾਵਾਂ ਨਾਲ
ਤੈਨੂੰ ਫਰਕ ਨੀ ਪੈਣਾ
ਮੇਰੇ ਰੁਕਦੇ ਸਾਹਾਂ ਨਾਲ
ਸ਼ਾਇਦ ਮੈਂ ਮੁੱਕ ਜਾਣਾ ਸੀ ਓਸੇ ਹੀ ਪਲ
ਨਾਂ ਜਾਣੇ ਮੈਂ ਜ਼ਿੰਦਾਂ ਕਿੰਨਾ ਦੁਆਵਾਂ ਨਾਲ
ਕੋਈ ਸ਼ਿਕਵਾ ਨਈ ਹੈ ਬੱਸ ਵੈਰਾਣੀਆਂ
ਮੇਹਰਬਾਣੀਆਂ ਤੇਰੀ ਮੇਹਰਬਾਣੀਆਂ
ਏਹ ਮੇਹਰਬਾਣੀਆਂ ਨੇਂ ਸਬ ਤੇਰੀ ਮੇਹਰਬਾਣੀਆਂ
ਮੇਹਰਬਾਣੀਆਂ ਤੇਰੀ ਮੇਹਰਬਾਣੀਆਂ
ਏਹ ਮੇਹਰਬਾਣੀਆਂ ਨੇਂ ਸਬ ਤੇਰੀ ਮੇਹਰਬਾਣੀਆਂ
ਜੇ ਜਿਸਮਾਨੀ ਦੇ ਸੀ ਚਾਹਤ
ਰੂਹ ਨਾਲ ਕਿਓਂ ਜੋੜੇ ਰਿਸ਼ਤੇ
ਮੈਨੂੰ ਰੋਂਦੀ ਵੇਖ ਕੇ ਹੱਸਦੇ ਨੇਂ
ਮੁਹੱਬਤਨ ਦੇ ਫਰਿਸ਼ਤੇ
ਜੇ ਜਿਸਮਾਨੀ ਦੇ ਸੀ ਚਾਹਤ
ਰੂਹ ਨਾਲ ਕਿਓਂ ਜੋੜੇ ਰਿਸ਼ਤੇ
ਮੈਨੂੰ ਰੋਂਦੀ ਵੇਖ ਕੇ ਹੱਸਦੇ ਨੇਂ
ਮੁਹੱਬਤਨ ਦੇ ਫਰਿਸ਼ਤੇ
ਮੈਂ ਨਾਂ ਕਾਬੀਲ ਸੀ ਪਿਆਰਾਂ ਦੇ ਤਾਂ
ਤੂੰ ਇਕ ਪਾਸਾ ਕਰ ਦਾ
ਮਜ਼ਾਕ ਬਣਾ ਕੇ ਪਿਆਰਾਂ ਦਾ
ਮੇਰਾ ਹਿੱਸਾ ਨਾਂ ਕਰ ਦਾ
ਤੇਰੀ ਨਿਸ਼ਾਨੀਆਂ ਨੇਂ ਮੇਰੀ ਪਰੇਸ਼ਾਨੀਆਂ
ਮੇਹਰਬਾਣੀਆਂ ਤੇਰੀ ਮੇਹਰਬਾਣੀਆਂ
ਏਹ ਮੇਹਰਬਾਣੀਆਂ ਨੇਂ ਸਬ ਤੇਰੀ ਮੇਹਰਬਾਣੀਆਂ
В одиночестве я похоронил свою мечту.
Если бы мне пришлось уйти
Почему ты меня усыновил?
Другими словами, твой отец — это твой отец.
Ты беспокоишь меня этим, чтобы скоротать время?
Я похоронил свою мечту в одиночестве.
Если бы мне пришлось уйти
Почему ты меня усыновил?
Другими словами, твой отец — это твой отец.
Вы завели со мной разговор, чтобы скоротать время?
Мою любовь не изменили никакие ветры.
Тебе все равно.
С моим прерывистым дыханием
Может быть, мне следовало умереть именно в тот момент.
Я не знаю, со сколькими молитвами я живу.
Нет никаких жалоб, только ненависть.
Твоя доброта, твоя доброта.
Все эти одолжения — ваши одолжения.
Твоя доброта, твоя доброта.
Все эти одолжения — ваши одолжения.
Если бы было желание физической близости
Почему у нас есть отношения с нашей душой?
Они смеются надо мной, когда видят, что я плачу.
Ангелы любви
Если бы было желание физической близости
Почему у нас есть отношения с нашей душой?
Они смеются надо мной, когда видят, что я плачу.
Ангелы любви
Я не был способен любить.
Вы отходите в сторону.
Высмеивание любви
Не делай мою часть работы.
Твои знаки — мои беды.
Твоя доброта, твоя доброта.
Все эти одолжения — ваши одолжения.
Опрос: Верный ли текст песни?
Да Нет
Контакты